ਜਿਲਾ ਮਾਲ ਅਫਸਰ ਸੀ੍ ਮੁਕਤਸਰ ਸਾਹਿਬ ਵੱਲੋ ਲਗਾਇਆ ਗਿਆ ਪਿੰਡ ਸਮਾਘ ਵਿਖੇ ਕੈਪ

ਜਿਲਾ ਮਾਲ ਅਫਸਰ ਸੀ੍ ਮੁਕਤਸਰ ਸਾਹਿਬ ਵੱਲੋ ਲਗਾਇਆ ਗਿਆ ਪਿੰਡ ਸਮਾਘ ਵਿਖੇ ਕੈਪ

ਗਿੱਦੜਬਾਹਾ (ਸੰਜੀਵ ਕੁਮਾਰ ਗਰਗ) - ਗਿੱਦੜਬਾਹਾ ਹਲਕੇ ਦੇ ਪਿੰਡ ਸਮਾਘ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਹਲਕਾ ਇੰਚਾਰਜ ਐਡਵੋਕੇਟ ਪਿ੍ਤਪਾਲ ਸਰਮਾ ਜੀ ਦੇ ਦਿਸਾ-ਨਿਰਦੇਸਾ ਅਨੁਸਾਰ ਮਾਲ ਅਫਸਰ ਜਿਲਾ ਸੀ੍ ਮੁਕਤਸਰ ਸਾਹਿਬ ਵੱਲੋ ਕੈਪ ਲਗਾਇਆ ਗਿਆ। ਕੈਪ ਦੋਰਾਨ ਪਿੰਡ ਵਾਸੀਆਂ ਦੀਆਂ ਮੁਸਕਿਲਾਂ ਸੁਣੀਆਂ ਗਈਆਂ ਅਤੇ ਉਨਾ ਮੁਸਕਿਲਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੋਕੇ ਤੇ ਸੀ੍ ਮਤੀ ਅੰਜੂ ਬਾਲਾ ਤਹਿਸੀਲਦਾਰ ਗਿੱਦੜਬਾਹਾ,ਸੀ੍ ਰਾਜਿੰਦਰ ਕੁਮਾਰ ਜੀ ਪਟਵਾਰੀ ਹਲਕਾ ਪਿੰਡ ਸਮਾਘ,ਸੰਦੀਪ ਸਿੰਘ ਜੀ ਪੰਚਾਇਤ ਸੈਕਟਰੀ ਸਮਾਘ,ਸੀ੍ ਜਗਦੀਸ਼ ਸਿੰਘ ਟੈਕਸ ਕੁਲੈਕਟਰ ਬੀ ਡੀ ਪੀ ਉ ਗਿੱਦੜਬਾਹਾ,ਪ੍ਧਾਨ ਬਲਕਾਰ ਸਿੰਘ ਸਿੱਧੂ,ਧਰਮ ਸਿੰਘ ਮੈਬਰ, ਜਗਸੀਰ ਸਿੰਘ ਦੰਦੀਵਾਲ,ਰਣਜੀਤ ਸਿੰਘ, ਭੋਲਾ ਸਿੰਘ ਮੈਬਰ, ਅੰਗਰੇਜ਼ ਸਿੰਘ ਮੈਬਰ,ਗੋਰਾ ਸਿੰਘ, ਬਲਦੇਵ ਸਿੰਘ, ਗੋਗਾ ਸਿੰਘ,ਜਸਵੰਤ ਸਿੰਘ ਚਹਿਲ ਅਤੇ ਸਮੂਹ ਪੰਚਾਇਤ ਮੈਬਰ ਹਾਜ਼ਰ ਰਹੇ।